Canada 'ਚ ਪੜ੍ਹਦੇ ਵਿਦਿਆਰਥੀਆਂ ਨਾਲ ਜੁੜਿਆ ਹੋਇਆ ਹੈਰਾਨੀਜਨਕ ਖ਼ੁਲਾਸਾ |OneIndia Punjabi

2023-10-13 0

ਕੈਨੇਡਾ ਤੋਂ ਇੱਕ ਹੈਰਾਨੀਜਨਕ ਰਿਪੋਰਟ ਸਾਹਮਣੇ ਆਈ ਹੈ। ਜੀ ਹਾਂ, ਕੈਨੇਡਾ ਤੋਂ ਹਰ ਮਹੀਨੇ ਔਸਤਨ ਪੰਜ ਤੋਂ ਅੱਠ ਭਾਰਤੀਆਂ ਦੀਆਂ ਲਾਸ਼ਾਂ ਭਾਰਤ ਆਉਂਦੀਆਂ ਹਨ। ਇਨ੍ਹਾਂ 'ਚੋਂ ਕਿ ਨੌਜਵਾਨ ਵਰਕ ਪਰਮਿਟ 'ਤੇ ਕੰਮ ਕਰ ਰਹੇ ਹੁੰਦੇ ਹਨ ਜਾਂ ਫਿਰ ਵਿਦਿਆਰਥੀ ਹੁੰਦੇ ਹਨ। ਦੱਸ ਦਈਏ ਕਿ ਓਨਟਾਰੀਓ ਗ੍ਰੇਟਰ ਟੋਰਾਂਟੋ ਏਰੀਆ 'ਚ ਪਿਛਲੇ ਕੁਝ ਸਾਲਾਂ 'ਚ ਕੈਨੇਡਾ 'ਚ ਵੱਡੀ ਗਿਣਤੀ 'ਚ ਭਾਰਤੀ ਨੌਜਵਾਨਾਂ ਦੀਆਂ ਮੌਤਾਂ ਹੋਈਆਂ ਹਨ। ਮੀਡੀਆ ਰਿਪੋਰਟਸ ਮੁਤਾਬਿਕ ਵਿਦਿਆਰਥੀਆਂ ਦੀ ਮੌਤ ਦੇ ਕਈ ਕਾਰਨ ਸਾਹਮਣੇ ਆਏ ਹਨ। ਇਹਨਾਂ 'ਚੋਂ ਕੁਝ ਖੁਦਕੁਸ਼ੀਆਂ ਹਨ, ਜਦੋਂ ਕਿ ਹੋਰਨਾਂ 'ਚ ਹਾਦਸੇ, ਕਤਲ, ਨਸ਼ੇ ਦੀ ਓਵਰਡੋਜ਼, ਦਿਲ ਦੇ ਦੌਰੇ ਤੇ ਡੁੱਬਣਾ ਆਦਿ ਸ਼ਾਮਲ ਹਨ।
.
Surprising revelation related to students studying in Canada.
.
.
.
#canadnews #indiayouth #punjabnews

Videos similaires